ਨਿਮਨ ਪੱਧਰੀ ਭਾਸ਼ਾ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Low Level Language

 ਇਹ ਪੂਰੀ ਤਰ੍ਹਾਂ ਮਸ਼ੀਨ (ਕੰਪਿਊਟਰ) ਉੱਤੇ ਨਿਰਭਰ ਕਰਨ ਵਾਲੀ ਭਾਸ਼ਾ ਹੈ। ਇਹ ਬਾਇਨਰੀ ਭਾਸ਼ਾ ਜਾਂ ਮਸ਼ੀਨ ਭਾਸ਼ਾ ਹੈ ਜਿਹੜੀ ਕਿ ਸਿਰਫ਼ ਦੋ ਅੰਕਾਂ ਸਿਫ਼ਰ (0) ਅਤੇ ਇਕ (1) ਤੋਂ ਮਿਲ ਕੇ ਬਣਦੀ ਹੈ ਤੇ ਕੰਪਿਊਟਰ ਦੁਆਰਾ ਸਿੱਧੇ ਰੂਪ ਵਿੱਚ ਸਮਝ ਲਈ ਜਾਂਦੀ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 655, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.